Top

ਪਹਿਲ

ਪੁਲਿਸ ਸਾਂਝ ਕੇਂਦਰ ਨੇ ਬੂਟੇ ਲਗਾਏ।

ਜ਼ਿਲ੍ਹਾ ਪੁਲਿਸ ਸਾਂਝ ਕੇਂਦਰ ਤਰਨਤਾਰਨ, ਪੁਲਿਸ ਸਾਂਝ ਕੇਂਦਰ ਦੇ ਕਰਮਚਾਰੀਆਂ ਅਤੇ ਸਮਾਜ ਸੇਵੀਆਂ ਨੇ ਮਿਲ ਕੇ ਬੂਟੇ ਲਗਾਏ
ਅਤੇ ਪ੍ਰਣ ਕੀਤਾ ਕਿ ਅਸੀਂ ਮਿਲ ਕੇ ਕੰਮ ਕਰਾਂਗੇ ਜੋ ਸਾਡੇ ਪੰਜਾਬ ਨੂੰ ਸਿਹਤਮੰਦ ਅਤੇ ਹਰਿਆ ਭਰਿਆ ਬਣਾਉਣ ਵਿੱਚ ਸਾਡੀ ਮਦਦ ਕਰੇਗਾ।

ਜਿਲ੍ਹਾ ਤਰਨ ਤਾਰਨ ਪੁਲਿਸ ਦੇ ਸਾਂਝ ਸਟਾਫ ਵੱਲੋਂ ਨਵੇਕਲੀ ਪਹਿਲ ਕਰਦੇ ਹੋਏ vwtr kUlr mu`heIAw krvwey gey[

ਜਿਲ੍ਹਾ ਤਰਨ ਤਾਰਨ ਪੁਲਿਸ ਦੇ ਸਾਂਝ ਸਟਾਫ ਵੱਲੋਂ ਨਵੇਕਲੀ ਪਹਿਲ ਕਰਦੇ ਹੋਏ ਐਸ.ਪੀ ਹੈਡਕੁਆਟਰ ਤਰਨ ਤਾਰਨ ਜੀ ਵੱਲੋੰ ਸਾਂਝ ਸਟਾਫ ਨਾਲ ਮਿਲਕੇ ਪਿੰਗਲਵਾੜਾ ਆਸ਼ਰਮ ਗੋਇੰਦਵਾਲ ਸਾਹਿਬ ਵਿਖੇ ਬਿਜਲੀ ਵਾਲਾ ਵਾਟਰ ਕੂਲਰ ਅਤੇ RO ਮੁਹੱਈਆ ਕਰਵਾਇਆ ਗਿਆ।ਇਸ ਦੇ ਨਾਲ ਹੀ ਸੀਨੀਅਰ ਅਧਕਾਰੀਆਂ ਵੱਲੋਂ ਪਿੰਗਲਵਾੜੇ ਵਿੱਚ ਰਹਿ ਰਹੇ ਵਿਅਕਤੀਆਂ ਦੀਆਂ ਮੁਸ਼ਕਲਾਂ ਸੁਣੀਆਂ।

ਜਿਲ੍ਹਾ ਤਰਨ ਤਾਰਨ ਪੁਲਿਸ ਦੇ ਸਾਂਝ ਸਟਾਫ ਵੱਲੋਂ ਨਵੇਕਲੀ ਪਹਿਲ ਕਰਦੇ ਹੋਏ ਗਰੀਬ ਲੋੜਵੰਦ ਪਰਿਵਾਰਾਂ ਨੂੰ 30 ਵੱਡੇ ਪੱਖੇ ਅਤੇ 6 ਛੱਤ ਵਾਲੇ ਪੱਖੇ ਮੁਹੱਈਆਂ ਕਰਵਾਏ

ਜਿਲ੍ਹਾ ਤਰਨ ਤਾਰਨ ਪੁਲਿਸ ਦੇ ਸਾਂਝ ਸਟਾਫ ਵੱਲੋਂ ਨਵੇਕਲੀ ਪਹਿਲ ਕਰਦੇ ਹੋਏ ਡੀ.ਸੀ ਤਰਨ ਤਾਰਨ ਅਤੇ ਐਸ.ਐਸ.ਪੀ ਤਰਨ ਤਾਰਨ ਵੱਲੋਂ ਕੁਸ਼ਟ ਆਸ਼ਰਮ ਤਰਨ ਤਾਰਨ ਪਹੁੰਚਕੇ ਉਥੇ ਰਹਿ ਗਰੀਬ ਲੋੜਵੰਦ ਪਰਿਵਾਰਾਂ ਨੂੰ 30 ਵੱਡੇ ਪੱਖੇ ਅਤੇ 6 ਛੱਤ ਵਾਲੇ ਪੱਖੇ ਮੁਹੱਈਆਂ ਕਰਵਾਏ।ਇਸ ਦੇ ਨਾਲ ਸੀਨੀਅਰ ਅਫਸਰਾਂ ਵੱਲੋਂ ਕੁਸ਼ਟ ਆਸ਼ਰਮ ਵਿੱਚ ਰਹਿ ਰਹੇ ਪਰਿਵਾਰਾਂ ਦੀਆਂ ਮੁਸ਼ਕਿਲਾਂ ਸੁਣੀਆਂ।

 

ਆਖਰੀ ਵਾਰ ਅੱਪਡੇਟ ਕੀਤਾ 25-04-2023 4:39 PM

Please select all that apply:

A link, button or video is not working
It has a spelling mistake
Information is missing
Information is outdated or wrong
I can't find what I'm looking for
Other issue not in this list